ਵਿਨੋਦ ਘਈ ਦੀ ਏ ਜੀ ਵਜੋਂ ਨਿਯੁਕਤੀ ਨੇ ਆਪ ਤੇ ਡੇਰੇ ਵੱਲੋਂ ਪੰਜਾਬ ਨੂੰ ਅਸਥਿਰ ਕਰਨ ਤੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਰਚੀ ਗਈ ਸਾਜ਼ਿਸ਼ ਬੇਨਕਾਬ ਕੀਤੀ : ਅਕਾਲੀ ਦਲ

ਬੇਅਦਬੀ ਦੀਆਂ ਕਾਰਵਾਈਆਂ ਨੂੰ ਪੰਜਾਬ ਦੇ ਬਾਹਰੋਂ ਯੋਜਨਾਬੰਦੀ ਨਾਲ ਨੇਪਰੇ ਚਾੜ੍ਹਿਆ ਗਿਆ ਘਈ ਅਦਾਲਤਾਂ ਵਿਚ ਕਿਸਦੀ ਪੈਰਵੀ ਕਰਨਗੇ ; ਪੰਜਾਬ ਸਰਕਾਰ ਦੀ ਜਾਂ ਡੇਰਾ ਮੁਖੀ ਦੀ ? ਬਲਵਿੰਦਰ ਸਿੰਘ ਭੂੰਦੜ ਚੰਡੀਗੜ੍ਹ, 28 ਜੁਲਾਈ (ਦ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਪੰਜਾਬ ਵਿਚ ਇਸਦੀ ਸਰਕਾਰ ’ਤੇ ਹੱਲਾ ਬੋਲਦਿਆਂ ਵਿਨੋਦ ਘਈ ਨੂੰ … Continue reading ਵਿਨੋਦ ਘਈ ਦੀ ਏ ਜੀ ਵਜੋਂ ਨਿਯੁਕਤੀ ਨੇ ਆਪ ਤੇ ਡੇਰੇ ਵੱਲੋਂ ਪੰਜਾਬ ਨੂੰ ਅਸਥਿਰ ਕਰਨ ਤੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਰਚੀ ਗਈ ਸਾਜ਼ਿਸ਼ ਬੇਨਕਾਬ ਕੀਤੀ : ਅਕਾਲੀ ਦਲ